ਬਾਬਾ ਗੁਰਚਰਨ ਸਿੰਘ ਵੱਲੋ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਅਜੇ ਵੀ ਬੰਦ ਨਹੀ ਹੋਈ ਨਾ ਕਿਸੇ ਨੁੰ ਅਜੇ ਤੱਕ ਗਿਫਤਾਰ ਕੀਤਾ
1 min read

ਬਾਬਾ ਗੁਰਚਰਨ ਸਿੰਘ ਵੱਲੋ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਅਜੇ ਵੀ ਬੰਦ ਨਹੀ ਹੋਈ ਨਾ ਕਿਸੇ ਨੁੰ ਅਜੇ ਤੱਕ ਗਿਫਤਾਰ ਕੀਤਾ ਗਿਆ ਹੈ ਡੇਰਾ ਮੁੰਖੀ ਦਾ ਨਾਮ ਵੀ ਇਸ ਦੇ ਦੇ ਵਿੱਚੋ ਕੱਢ ਦਿੱਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬਣਾਈ ਗਈ ਕਮੇਟੀ ਨੇ ਕਿਸੇ ਨੁੰ ਵੀ ਗਿਫਤਾਰ ਨਹੀ ਕੀਤਾ ਗਿਆ ਹੈ ।