September 21, 2021

Aone Punjabi

Nidar, Nipakh, Nawi Soch

ਸਲੱਗ–ਕਿ ਸੱਚ ਵਿਚ ਸਿਮਰਜੀਤ ਸਿੰਘ ਬੈਂਸ ਖਿਲਾਫ ਹੋਵੇਗਾ ਰੈਪ ਦਾ ਮਾਮਲਾ ਦਰਜ,,ਦੇਖੋ ਹਰੀਸ਼ ਰਾਏ ਢਾਂਡਾ ਜਨਰਲ ਸੈਕਟਰੀ ਅਤੇ ਮੁਖ ਬੁਲਾਰਾ ਸ਼ਿਰੋਮਣੀ ਅਕਾਲੀ ਦਲ ਨੇ ਕੀਤਾ ਵੱਡਾ ਖੁਲਾਸਾ

1 min read

ਲੁਧਿਆਣਾ ਦੀ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਉਪਰ ਲੱਗੇ  ਰੇਪ ਦੇ ਮਾਮਲੇ ਨੂੰ ਲੈ ਕੇ ਅੱਜ ਵੱਡਾ ਫੈਸਲਾ ਸੁਣਾਇਆ ਗਿਆ ਹੈ ਇਸ ਵੱਡੇ ਫ਼ੈਸਲੇ ਤੋਂ ਬਾਅਦ ਹਰੀਸ਼ ਰਾਏ ਢਾਂਡਾ ਜਨਰਲ ਸੈਕਟਰੀ ਅਤੇ ਮੁਖ ਬੁਲਾਰਾ ਸ਼ਿਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ ਮਹਾਰਾਣੀ ਕਲੱਬ ਵਿਖੇ ਪਹੁੰਚ ਕੀਤੀ ਪ੍ਰੈੱਸ ਵਾਰਤਾ ਆਖਿਆ ਕਿ ਅੱਜ ਕਾਨੂੰਨ ਅਤੇ ਨਿਆਏ ਦੀ ਜਿੱਤ ਹੋਈ ਹੈ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਲੁਧਿਆਣਾ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਉਸ ਤੋਂ ਹੁਣ ਸਿਮਰਜੀਤ ਸਿੰਘ ਬੈਂਸ ਅਤੇ ਮੁੱਖ ਦੋਸ਼ੀ ਨਹੀਂ ਬਚ ਸਕਦੇ 

VO1–ਇਸ ਸਾਰੇ ਮਾਮਲੇ ਦੇ ਗੱਲਬਾਤ ਕਰਦੇ ਹੋਏ ਹਰੀਸ਼ ਰਾਏ ਢਾਂਡਾ ਜਨਰਲ ਸੈਕਟਰੀ ਅਤੇ ਮੁਖ ਬੁਲਾਰਾ ਸ਼ਿਰੋਮਣੀ ਅਕਾਲੀ ਦਲ ਨੇ ਆਖਿਆ ਕਿ ਅੱਜ ਕਾਨੂੰਨ ਅਤੇ ਨਿਆਏ ਦੀ ਜਿੱਤ ਹੋਈ ਹੈ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਲੁਧਿਆਣਾ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਉਸ ਤੋਂ ਹੁਣ ਸਿਮਰਜੀਤ ਸਿੰਘ ਬੈਂਸ ਅਤੇ ਮੁੱਖ ਦੋਸ਼ੀ ਨਹੀਂ ਬਚ ਸਕਦੇ ਸਿਮਰਜੀਤ ਸਿੰਘ ਬੈਂਸ ਤੇ ਵੱਲੋਂ ਕਈ ਵਾਰ ਉਸ ਕੁੜੀ ਨੂੰ ਧਮਕਾਇਆ ਗਿਆ ਸੀ ਅਤੇ ਉਸ ਉੱਪਰ ਹਮਲੇ ਵੀ ਕਰਵਾਏ ਗਏ ਸਨ 7 ਮਹੀਨੇ ਹੋ ਚੁੱਕੇ ਸਨ ਲੇਕਿਨ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਸੀ ਅੱਜ ਜੋ ਫੈਸਲਾ ਸੁਣਾਇਆ ਗਿਆ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਹੁਣ ਸਿਮਰਜੀਤ ਸਿੰਘ ਬੈਂਸ ਨਹੀਂ ਪਾ ਸਕਦੇ 

Leave a Reply

Your email address will not be published. Required fields are marked *