July 2, 2022

Aone Punjabi

Nidar, Nipakh, Nawi Soch

ਅੱਜ ਸੱਤਵੇ ਦਿਨ ਵੀ ਧਮਾਕਿਆ ਨਾਲ ਦਹਿਲੀਆ ਯੂਕਰੇਨ

1 min read

ਰੂਸ ਨੇ ਤੇਜ਼ ਕਰ ਦਿੱਤੀ ਜੰਗ ਅੱਜ ਸੱਤਵੇ ਦਿਨ ਵੀ ਧਮਾਕਿਆ ਨਾਲ ਦਹਿਲੀਆ ਯੂਕਰੇਨ ਤੇ ਦੂਸਰੇ ਇਲਾਕਿਆ ਚ ਬੰਬ ਬਾਰੀ ,ਯੁਕਰੇਨ ਚ ਫਸੇ ਭਾਰਤੀਆ ਲਈ ਆਪਰੇਸ਼ਨ ਤੇਜ਼ ਏਅਰ ਫੋਰਸ ਨੇ ਸੰਭਾਲਿਆ ਮੋਰਚਾ, ਰੂਸ ਨੇ ਤੇਜ਼ ਕਰਤੇ ਹਮਲੇ ਤੇ ਖਾਰਕੀ ਯੂਕਰੇਨ ਦੇ ਦੂਜੇ ਇਲਾਕਿਆ ਨੂੰ ਵੀ ਪਹੁੰਚਾਇਆ ਜਾ ਰਿਹਾ ਨੁਕਸਾਨ, ਸੰਧਿਆ ਤੇ ਪੋਲੈਂਡ ਚ ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਪੋਲੈਂਡ ਵਿਖੇ ਗੁਰਦੁਆਰਾ ਸਾਹਿਬ ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇ

ਰੂਸ ਤੇ ਯੂਕਰੇਨ ਦੀ ਜੰਗ ਵਿਚਾਲੇ ਅੱਜ ਹੋਏਗੀ ਦੂਸਰੇ ਦੌਰ ਦੀ ਮਿਿਟੰਗ ,ਜੇਲੇਸਕੀ ਨੇ ਦਿੱਤੀ ਚੇਤਾਵਨੀ ਕਿ ਗੱਲਬਾਤ ਤੋਂ ਪਹਿਲਾ ਬੰਬਬਾਰੀ ਰੋਕੀ ਜਾਵੇ,ਯੂਕਰੇਨ ਤੇ ਰੂਸ ਦੀ ਜੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹਾਈਲੇਵਲ ਦੀ ਮੀਟਿੰਗ, ਮੀਟਿੰਗ ਦੌਰਾਨ ਮੋਦੀ ਨੇ ਪੋਲੈਂਡ ਤੇ ਫਰਾਸ ਦੇ ਰਾਸਟਰਪਤੀ ਨਾਲ ਕੀਤੀ ਗੱਲਬਾਤ ਨਰਿੰਦਰ ਮੋਦੀ ਨੇ ਕਿਹਾ ਕਿ ਹਮਲੇ ਚ ਭਾਰਤੀ ਵਿਿਦਆਰਥੀ ਦੀ ਮੌਤ ਦਾ ਸਭ ਨੂੰ ਦੁੱਖ ਹੈ, ਦੂਸਰੀ ਤਰਫ ਅਮਰੀਕਾ ਦੇ ਰਾਸ਼ਟਰਪਤੀ ਨੇ ਦਿੱਤਾ ਯੂਕਰੇਨ ਦਾ ਸਾਥ ਯੂਕ੍ਰੇਨ-ਰੂਸ ਜੰਗ ‘ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਦਾ ਵੱਡਾ ਬਿਆਨ ਆਇਆ ਸਾਹਮਣੇ ਬਾਈਡਨ ਨੇ ਕਿਹਾ ਕਿ ਰੂਸ ਨੂੰ ਮਨਮਾਨੀ ਨਹੀਂ ਕਰਨ ਦੇਵਾਂਗੇ ਤੇ ਇਹ ਵੀ ਸਪਸ਼ਟ ਕੀਤਾ ਕਿ ਅਮਰੀਕਾ ਯੂਕ੍ਰੇਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਲਈ ਅਮਰੀਕਾ ਦੀ ਏਅਰ ਸਪੇਸ ਬੰਦ ਹੈ ਤੇ ਯੂਕ੍ਰੇਨ ਨੂੰ ਇੱਕ ਬਿਲੀਅਨ ਡਾਲਰ ਦੀ ਮਦਦ ਵੀ ਦਿੱਤੀ ਜਾਵੇਗੀ ਨਾਲ ਹੀ ਰੂਸ ਤੇ ਸਖਤ ਆਰਥਕਿ, ਰੂਸ ਤੇ ਸਖਤ ਪਾਬੰਦੀਆ ਲਗਾ ਦਿੱਤੀਆ ਗਿਆ ਹਨ, ਪਰ ਪੁਤੀਨ ਹਜੇ ਵੀ ਯਾਨੀ ਕਿ ਸੱਤਵੇ ਦਿਨ ਇਹ ਜੰਗ ਰੋਕਣ ਨੂੰ ਤਿਆਰ ਨਹੀ ਹੈ,ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰੂਸ ਨੂੰ ਮਨਮਾਨੀ ਨਹੀ ਕਰਨ ਦਵਾਗੇ, ਯੂਕਰੇਨ ਦੇ ਨਾਲ ਹੈ ਅਮਰੀਕਾ ਬਾਈਡਨ ਨੇ ਕਿਹਾ

Leave a Reply

Your email address will not be published. Required fields are marked *