ਓਮ ਪ੍ਰਕਾਸ਼ ਸੋਨੀ ਦੇ ਉੱਪ ਮੁੱਖ ਮੰਤਰੀ ਬਣਨ ਤੇ ਅੰਮ੍ਰਿਤਸਰ ਓਮ ਪ੍ਰਕਾਸ਼ ਸੋਨੀ ਦੇ ਘਰ ਵੱਜੇ ਢੋਲ ਵੰਡੇ ਲੱਡੂ
1 min read
ਅਜ ਅੰਮ੍ਰਿਤਸਰ ਵਿਖੇ ਕਾਗਰਸ਼ ਹਾਈ ਕਮਾਨ ਵਲੌ ਕੈਬਨਿਟ ਮੰਤਰੀ ਪੰਜਾਬ ਉਮ ਪਰਕਾਸ਼ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਤੇ ਉਹਨਾਂ ਦੀ ਕੋਠੀ ਦੇ ਬਾਹਰ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਇਸ ਮੌਕੇ ਕਾਗਰਸ਼ ਵਰਕਰਾਂ ਵਲੌ ਢੋਲ ਵਜਾ ਕੀਤਾ ਗਿਆ ਖੁਸ਼ੀ ਦਾ ਇਜਹਾਰ ਅਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ਗਿਆ।