October 5, 2022

Aone Punjabi

Nidar, Nipakh, Nawi Soch

ਕੁਰਾਲੀ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਰਾਜੇਸ਼ ਗੁਪਤਾ ਨੂੰ ਬਣਾਇਆ ਵਪਾਰ ਸੈੱਲ ਮੋਹਾਲੀ ਦਾ ਉਪ ਚੇਅਰਮੈਨ ਕੀਤਾ ਨਿਯੁਕਤ ਐਂਕਰ

1 min read

ਕੁਰਾਲੀ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਰਾਜੇਸ਼ ਗੁਪਤਾ ਨੂੰ ਬਣਾਇਆ ਵਪਾਰ ਸੈੱਲ ਮੋਹਾਲੀ ਦਾ ਉਪ ਚੇਅਰਮੈਨ ਕੀਤਾ ਨਿਯੁਕਤ  ਐਂਕਰ:-ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੰਧੂ ਨੇ ਅੱਜ ਕੁਰਾਲੀ ਰਾਜੇਸ਼ ਗੁਪਤਾ ਨੂੰ ਵਪਾਰ ਸੈਂਲ ਜਿਲਾ ਮੋਹਾਲੀ ਦਾ ਉਪ ਚੇਅਰਮੈਨ ਨਿਯੁਕਤ ਕਰ ਕੇ ਰਾਜੇਸ਼ ਗੁਪਤਾ ਦੇ ਦਫਤਰ ਦਾ ਉਧਘਾਟਨ ਕੀਤਾ ਇਸ ਮੋਕੇ ਸਾਡੇ ਚੈਨਲ ਦੇ ਨਾਲ ਦਲ ਬਾਤ ਕਰਦੀਆਂ ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਚਿਜਾ ਵਹੀਰ ਦੇ ਮਦੇ ਨਜ਼ਰ ਸਰਕਾਰ ਪੁਰੀ ਤਰਾਂ ਚੌਕਸ ਹੈ ਅਤੇ ਹਰ ਤਰਾਂ ਦੀ ਕੋਰਾਨਾ ਦੀ ਤੀਜੀ ਲਹਿਰ ਤੋ ਲੋਕਾ ਨੂੰ ਬਚਾਉਣ ਦੇ ਲਈ ਸਹਿਤ ਮਹਿਕਾ ਅਤੇ ਸਰਕਾਰ ਨੇ ਪੁਰੀ ਤਿਆਰੀ ਕਰ ਰੱਖੀ ਹੈ ਹੋਰ ਕਿ ਕੁਝ ਕਿ ਉਨਾ ਸਾਡੇ ਚੈਨਲ ਦੇ ਨਾਲ ਗੱਲ ਬਾਤ ਕਰਦੀਆਂ ਆਓ ਤੁਹਾਨੂੰ ਵੀ ਸੁਣਾਉਂਦੇ ਹਾ ।

Leave a Reply

Your email address will not be published. Required fields are marked *