ਗਿੱਦੜਬਾਹਾ ਵਿਚ ਫੰਗਸ ਕਾਰਨ ਇੱਕ ਵਿਅਕਤੀ ਦੀ ਮੌਤ ਇੱਕ ਜ਼ੇਰੇ ਇਲਾਜ ਇਕ ਦੀ ਜਾਂਚ ਵਿੱਚ ਜੁਟੀ ਸਿਹਤ ਵਿਭਾਗ
1 min read
ਮਾਮਲਿਆਂ ਨੇ ਵੀ ਚਿੰਤਾ ਵਧਾ ਦਿੱਤੀ ਹੈ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ
ਗਿੱਦੜਬਾਹਾ ਦੇ ਐਸਐਮਓ ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਇਸ ਬਲੈਕ ਫੰਗਸ ਤੋਂ
ਘਬਰਾਉਣ ਵਾਲੀ ਕੋਈ ਗੱਲ ਨਹੀਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਸ਼ਿਕਾਰ ਉਹੀ ਲੋਕ
ਹੁੰਦੇ ਨੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਘੱਟ ਹੈ ਉਨ੍ਹਾਂ ਦੱਸਿਆ ਕਿ
ਗਿੱਦੜਬਾਹਾ ਦੀ ਇੱਕ ਔਰਤ ਬਾਰੇ ਰਿਪੋਰਟ ਆਈ ਹੈ ਜਿਸ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ
ਕਿ ਉਸ ਨੂੰ ਬਲੈਕ ਫੰਗਸ ਹੈ ਤੇ ਗਿੱਦੜਬਾਹਾ ਦੇ ਹੀ ਰਹਿਣ ਵਾਲੇ ਬਾਬੂ ਰਾਮ ਦੀ ਮੌਤ
ਵੀ ਬਲੈਕ ਫੰਗਸ ਨਾਲ ਹੋ ਚੁੱਕੀ ਹੈ ਪਰ ਇਸ ਦਾ ਕੋਈ ਰਿਕਾਰਡ ਨਹੀਂ ਹੈ ਤੀਸਰੇ ਮਰੀਜ਼
ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਪਿੰਡ ਭਲਾਈਆਣਾ ਦਾ ਰਹਿਣ ਵਾਲਾ ਇਕ ਵਿਅਕਤੀ
ਬਲੈਕ ਫੰਗਸ ਕਾਰਨ ਪੀਜੀਆਈ ਵਿੱਚ ਇਲਾਜ ਅਧੀਨ ਹੈ