September 22, 2021

Aone Punjabi

Nidar, Nipakh, Nawi Soch

ਜਿੱਥੇ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਸਰੀ ਵੇਬ ਆ ਸਕਦੀ ਹੈ ਇਸ ਨੂੰ ਲੈ ਕੇ ਸਿਹਤ ਵਿਭਾਗ ਵੀ ਪੂਰਾ ਚੌਕਸ

1 min read





ਹੈ  ਬਠਿੰਡਾ ਸਿਵਲ ਸਰਜਨ ਵੱਲੋਂ ਵੀ ਹਸਪਤਾਲ ਵਿਚ ਆਪਣੇ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ  ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ ਆਕਸੀਜਨ ਦੀ ਪਿਛਲੇ ਵਾਰ ਕਮੀ ਆਈ ਸੀ ਇਸ ਲਈ ਆਕਸੀਜਨ ਦੀ ਕਮੀ ਪੂਰਾ ਨੂੰ ਕਰਨ ਦੇ ਲਈ ਸਾਡੇ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ  ਸਾਡੇ ਕੋਲ ਇੱਕਾ ਦੁੱਕਾ ਕੋਰੋਨਾ ਮਰੀਜ਼ ਆਉਂਦੇ ਹਨ ਇਸ ਲਈ ਤੀਸਰੀ ਵੇਵ ਆਣ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਦ ਮਰੀਜ਼ ਬਚ ਜਾਂਦੇ ਹਨ ਤਾਂ ਉਸ ਨੂੰ ਅਸੀਂ ਵੇਬ ਕਹਿੰਦੇ ਹਾਂ  ਪਰ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹਨ ਹਸਪਤਾਲ ਵਿਚ ਅਸੀਂ 100 ਬੈਡ ਅਤੇ ਡੀ ਆਰ ਸੀ ਸੈਂਟਰ ਵਿਚ 30 ਬੈੱਡ ਲਾਏ ਗਏ ਹਨ  ਆਈਸੀਯੂ ਲਈ 18 ਬੈੱਡਾਂ ਦੀ ਪ੍ਰਪੋਜ਼ਲ ਭੇਜੀ ਗਈ ਹੈ ਜਿਸ ਵਿਚ 6 ਅਡਲਟ ਅਤੇ 12 ਬੈੱਡ  ਪ੍ਰੈਡਕਟਸ ਬਸਤੇ ਹਨ  ਇਸ ਤੋਂ ਇਲਾਵਾ ਗੋਨਿਆਣਾ ਅਤੇ ਤਲਵੰਡੀ ਸਾਬੋ 20-20 ਬੈੱਡ ਅਤੇ ਘੁੱਦਾ ਵਿਖੇ 50 ਬੈੱਡ ਪਹਿਲਾਂ ਹੀ ਲਾਏ ਗਏ ਹਨ  ਅਤੇ ਸਾਡੇ ਪੀਏਸੀ ਪਲਾਂਟ  ਗੋਨਿਆਣਾ, ਤਲਵੰਡੀ ਸਾਬੋ, ਘੁੱਦਾ,  ਐਡਵਾਂਸ ਕੈਂਸਰ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਚ ਹਨ  ਅਤੇ ਵੈਕਸੀਨ ਦੀ ਪਹਿਲੀ ਡੋਜ਼ ਤੀਹ ਪਰਸੈਂਟ ਕਬਰ ਹੋ ਚੁੱਕੀ ਹੈ ਅਤੇ ਸੈਕਿੰਡ ਡੌਸ ਦੱਸ ਪ੍ਰਸੈਂਟ ਕਬਰ ਹੋ ਚੁੱਕੀ ਹੈ ਅਤੇ ਇਸ ਸਮੇਂ ਸਾਡੇ ਕੋਲ ਵੈਕਸੀਨ ਦੀ ਕੋਈ ਕਮੀ ਨਹੀਂ ਹੈ  

Leave a Reply

Your email address will not be published. Required fields are marked *