ਪਿੰਡ ਹਰਬੰਸਪੁਰ ਦੇ ਕਿਸਾਨ ਭੁਪਿੰਦਰ ਸਿੰਘ ਨੇ ਦਮ ਤੋੜਿਆ
1 min read

ਫਤਿਹਗੜ੍ਹ ਸਾਹਿਬ ਦੇ ਪਿੰਡ ਹਰਬੰਸਪੁਰ ਦੇ ਕਿਸਾਨ ਭੁਪਿੰਦਰ ਸਿੰਘ ਨੇ ਦਮ ਤੋੜਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਹੁਦੇਦਾਰ ਨੇ ਲਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਕਰਮਜੀਤ ਸਿੰਘ ਰਣਜੀਤ ਸਿੰਘ ਸਰਵਜੀਤ ਸਿੰਘ ਸੁਖਵਿੰਦਰ ਸਿੰਘ ਪਰਮਜੀਤ ਸਿੰਘ ਨੇ ਦੱਸਿਆ ਭੁਪਿੰਦਰ ਸਿੰਘ ਜਦੋਂ ਦਾ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ ਭੁਪਿੰਦਰ ਸਿੰਘ ਮੋਰਚੇ ਵਿੱਚ ਡਟਿਆ ਹੋਇਆ ਸੀ ਉਹਨਾਂ ਕਿਹਾ ਕੇ ਦੋ ਦਿਨ ਪਹਿਲਾਂ ਭੁਪਿੰਦਰ ਸਿੰਘ ਸਿਹਤ ਖਰਾਬ ਹੋਣ ਕਾਰਨ ਭੁਪਿੰਦਰ ਸਿੰਘ ਘਰ ਆਇਆ ਸੀ ਰਾਤ ਉਸ ਨੇ ਦਮ ਤੋੜ ਦਿੱਤਾ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਕਿਸਾਨ ਸਿਰ ਕਰਜ਼ਾ ਸੀ ਉਹ ਵੀ ਮਾਫ ਕੀਤਾ ਜਾਵੇ ਉਨ੍ਹਾਂ ਕਿਹਾ ਭੁਪਿੰਦਰ ਸਿੰਘ ਕਿਸਾਨ ਕੋਲੋਂ ਜ਼ਮੀਨ ਵੀ ਨਹੀਂ ਸੀ ਜਿਸ ਕਰਕੇ ਇਹ ਗਰੀਬ ਪਰਵਾਰ ਹੋਣ ਕਰਕੇ ਇਸ ਦੀ ਮਦਦ ਕੀਤੀ ਜਾਵੇ ਉਹਨਾਂ ਸਰਕਾਰ ਕੋਲੋਂ 5 ਲੱਖ ਰੁਪਏ ਦੀ ਮਦਦ ਮੰਗੀ ਉਹਨਾਂ ਪਰਿਵਾਰ ਨੂੰ ਭਰੋਸਾ ਦਵਾਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਣਦੀ ਮਦਦ ਕਰੇਗੀ