ਨਿਊਕਲੀਅਰ ਪਲਾਂਟ ਕਬਜਾਉਣ ਦੀ ਕੋਸ਼ਿਸ਼ ਕਰ ਰਿਹਾ ਰੂਸ
1 min read
ਯੂਕ੍ਰੇਨ-ਰੂਸ ਜੰਗ ‘ਤੇ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਕਲੀਅਰ ਪਲਾਂਟ ਕਬਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਕ੍ਰੇਨ ਦੇ ਇੱਕ ਹੋਰ ਪਲਾਂਟ ‘ਤੇ ਰੂਸ ਦੀ ਨਜ਼ਰ ਹੈ। ਰੂਸੀ ਫੌਜੀਆਂ ਦੀ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਹੈ।
ਰੂਸ ਦੀ ਯੂਕਰੇਨ ਦੇ ਇੱਕ ਹੋਰ ਪਲਾਟ ਤੇ ਨਜ਼ਰ ਹੈ,ਰੂਸੀ ਫੌਜੀਆ ਦੀ ਇਹ ਕਬਜੇ ਦੀ ਕੋਸਿਸ ਹੈ,ਦੱਖਣੀ ਯੂਕਰੇਨ ਦੇ ਵਿੱਚ ਕਬਜ਼ੇ ਦੀ ਕੋਸ਼ਿਸ ਕੀਤੀ ਜਾ ਰਹੀ ਹੈ,ਜਿਵੇ ਜਿਵੇ ਰੂਸ ਦੀ ਫੌਜ ਅੱਗੇ ਵੱਲ ਨੂੰ ਵੱਧਦੀ ਜਾ ਰਹੀ ਹੈ, ਵੱਖ ਵੱਖ ਜਗਾਵਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ,
ਯੂਕਰੇਨ ਵਿੱਚ ਵੱਡੀਆ- ਵੱਡੀਆ ਇਮਾਰਤਾ ਨੂੰ ਮਲਬੇ ਦੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ,ਤੇ ਹੁਣਰੂਸ ਵੱਲੋ ਨਿਊਕਲੀਅਰ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ ਜਾਰੀ ਹੈ,ਰੂਸੀ ਫੌਜੀਆ ਵੱਲੋ ਹੁਣ ਦੱਖਣੀ ਯੂਕਰੇਨ ਚ ਕਬਜ਼ਾ ਕਰਨ ਦੀ ਕੋਸ਼ਿਸ ਕਤਿੀ ਜਾ ਰਹੀ,ਯੂਕਰੇਨ ਚ ਰੂਸ ਵੱਲੋ ਲਗਾਤਾਰ ਹਮਲਾ ਜਾਰੀ ਹੈ
