July 26, 2021

Aone Punjabi

Nidar, Nipakh, Nawi Soch

ਪਟਿਆਲਾ ਦੇ ਭਾਦਸੋਂ ਰੋਡ ਸਥਿਤ ਪ੍ਰੇਮ ਨਗਰ ਦੇ ਇੱਕ ਮਕਾਨ ਦੇ ਵਿਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਤੇ ਪਟਿਆਲਾ ਸਿਵਲ ਲਾਈਨ ਪੁਲਸ ਨੇ ਕੀਤੀ ਲਾਈਵ ਰੇਡ ਮੌਕੇ ਤੋਂ ਨਗਨ ਅਵਸਥਾ ਦੇ ਵਿੱਚ ਪਾਈਆਂ ਗਈਆਂ ਲੜਕੀਆਂ ਅਤੇ ਲੜਕੇ ਇਸ ਮੌਕੇ ਤੇ 3 ਲੜਕੀਆਂ ਅਤੇ 3 ਲੜਕੇ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਵੱਲੋਂ

1 min read
ਇਸ ਮੌਕੇ ਗੱਲਬਾਤ ਦੌਰਾਨ ਸਿਵਲ ਲਾਈਨ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਆਖਿਆ ਕਿ ਕੱਲ ਸਾਡੇ ਵਲੋਂ ਪਟਿਆਲਾ ਦੇ ਭਾਦਸੋਂ ਰੋਡ ਸਥਿਤ ਪ੍ਰੇਮ ਨਗਰ ਦੇ ਇੱਕ ਮਕਾਨ ਦੇ ਵਿਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਤੇ ਪਟਿਆਲਾ ਸਿਵਲ ਲਾਈਨ ਪੁਲਸ ਨੇ ਕੀਤੀ ਲਾਈਵ ਰੇਡ ਮੌਕੇ ਤੋਂ ਨਗਨ ਅਵਸਥਾ ਦੇ ਵਿੱਚ ਪਾਈਆਂ ਗਈਆਂ ਲੜਕੀਆਂ ਅਤੇ ਲੜਕੇ ਇਸ ਮੌਕੇ ਤੇ 3 ਲੜਕੀਆਂ ਅਤੇ 3 ਲੜਕੇ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਵੱਲੋਂ ਇਸਦੇ ਨਾਲ ਹੀ ਸਾਡੇ ਵਲੋਂ ਸਿਵਲ ਲਾਈਨ ਥਾਣਾ ਦੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਿਹੜੀਆਂ ਲੜਕੀਆਂ ਜਿਸਮ-ਫਰੋਸ਼ੀ ਦਾ ਧੰਦਾ ਕਰਦੀਆਂ ਸੀ ਉਨ੍ਹਾਂ ਦੀ ਉਮਰ 30 ਸਾਲ ਦੇ ਲਗਭਗ ਹੈ ਇਸ ਮੌਕੇ ਤੋਂ ਸਾਡੇ ਵੱਲੋਂ 3 ਲੜਕੇ ਉਨ੍ਹਾਂ ਲੜਕੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਹਨ 

Leave a Reply

Your email address will not be published. Required fields are marked *