May 7, 2021

Aone Punjabi

Nidar, Nipakh, Nawi Soch

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਮਾਰਕੀਟ ਕਮੇਟੀ ਦੇ ਚਿਅਰਮੈਨ ਪਲਵਿੰਦਰ ਸਿੰਘ ਪੱਪਾ ਨੇ ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰ ਵੇਈਂ ਦੇ ਪਾਣੀ ਵਿੱਚ ਮਰੀਆਂ ਮੱਛੀਆਂ ਦੇ ਮਾਮਲੇ ਦੀ ਜਾਂਚ ਕੀਤੀ

1 min read
ਓਹਨਾ ਕਿਹਾ ਕੇ ਇਸ ਕਾਲੀ ਵੇਈਂ ਦੀ ਲੰਬਾਈ 150 ਕਿਲੋਮੀਟਰ ਹੈ ਅਤੇ ਜ਼ਿਕ੍ਰਜੋਗ ਹੈ ਹੈ ਮੱਛੀਆਂ ਸੁਲਤਾਨਪੁਰ ਲੋਧੀ ਦੇ ਨੇੜੇ ਡੇਢ ਕਿਲੋਮੀਟਰ ਵਿਚ ਕਿਉਂ ਮਰਦੀਆਂ ਹਨ ਪਹਿਲਾ ਵੀ ਚਾਰ ਸਾਲ ਇਸੇ ਹੀ ਜਗਾ ਤੇ ਹੋਈ ਸੀ  ਕਿਉਂ ਇਸੇ ਜਗਾ ਤੇ ਹੀ ਘਟਨਾ ਵਾਪਰਦੀ ਹੈ ਅਤੇ ਓਹਨਾ ਕਿਹਾ ਹੈ ਕੇ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਾਕਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੀਆਂ ਹੋਇਆ ਬਈ ਵਿੱਚ  ਡੈਮ ਕੰਟਰੋਲ ਤੋ ਸੈਂਕੜੇ ਕਿਉਸੀਕ ਪਾਣੀ ਛੁਡਵਾਇਆ ਹੈ ਜਿਸ ਨਾਲ ਹਾਲਾਤ ਸੁਧਰੇ ਹਨ ਚਿਅਰਮੈਨ ਨੇ ਕਿਹਾ ਕੀ ਓਹਨਾ ਦਾ ਤਾਂ ਇਸ ਗੁਰੂ ਨਗਰੀ ਨਾਲ ਮੁਢ ਤੋ ਰਿਸ਼ਤਾ ਹੈ  ਉਹਨਾਂ ਇਹ ਵੀ ਦੱਸਿਆ ਕੀ ਜਿਸ ਦਿਨ ਤੋ ਇਹ ਮਾਮਲਾ ਸਾਮਣੇ ਆਇਆ ਉਹਨਾਂ ਨੇ ਆਪਣੀ ਜਿੰਮੇਵਾਰੀ ਸਮਝ ਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸੰਬੰਧਤ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਨਾਲ ਰਾਬਤਾ ਕਾਈਮ ਕਰ ਸੈਕੜੇ ਕਿਉਸ਼ਿਸ ਪਾਣੀ ਵੀ ਸ਼ੱਡ ਦਿਤਾ ਗਿਆ ਹੈ ਜਿਸ ਨਾਲ ਮੱਛੀਆਂ ਨੂੰ ਕੁਜ ਰਾਹਤ ਮਿਲੀ ਹੈ

Leave a Reply

Your email address will not be published. Required fields are marked *