August 17, 2022

Aone Punjabi

Nidar, Nipakh, Nawi Soch

ਪਿੰਡ ਦੇ ਇੱਕ ਗੁਰਸਿੱਖ ਪ੍ਰੀਵਾਰ ਦਾ ਪਿੰਡ ਵਾਸੀਆਂ ਵੱਲੋ ਬਾਈਕਾਟ

1 min read




ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਮਿਰਜੇਆਣਾ ਪੁੱਜ ਕੇ ਗੁਰਸਿੱਖ ਪ੍ਰੀਵਾਰ ਨਾਲ ਮੁਲਾਕਾਤ ਕੀਤੀ,ਜਿਥੇ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਵਾਸੀਆਂ ਨੂੰ ਭਾਈਚਾਰੇ ਨਾਲ ਰਹਿਣ ਦੀ ਅਪੀਲ ਕੀਤੀ ਉਥੇ ਹੀ ਪਿੰਡ ਵਾਸੀਆਂ ਨੂੰ ਬਹਿਮਾ ਭਰਮਾ ਵਿੱਚੋ ਨਿਕਲਕੇ ਗੁਰੁ ਸਾਹਿਬ ਦੇ ਲੜ ਲੱਗਣ।ਜਦੋ ਕਿ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਵਾਸੀਆਂ ਨੂੰ ਦੁਆਰਾ ਇਸ ਫੈਸਲੇ ਤੇ ਵਿਚਾਰ ਕਰਕੇ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ

Leave a Reply

Your email address will not be published. Required fields are marked *