October 5, 2022

Aone Punjabi

Nidar, Nipakh, Nawi Soch

ਪੁਲਿਸ ਨੇ 50 ਪੇਟੀਆ ਅੰਗਰੇਜ਼ੀ ਸ਼ਰਾਬ ਕੀਤੀ ਬਰਾਮਦ 4 ਖਿਲਾਫ ਮਾਮਲਾ ਦਰਜ਼ 2 ਆਰੋਪੀ ਫਰਾਰ

1 min read




ਪੁਲਿਸ ਜਿਲਾ ਬਟਾਲਾ ਦੇ ਥਾਣਾ ਘੋਮਾਨ ਦੀ ਪੁਲਿਸ ਪਾਰਟੀ ਵਲੋਂ ਬੀਤੀ ਦੇਰ ਰਾਤ ਮਿਲੀ ਗੁਪਤ ਸੂਚਨਾ ਤੇ ਨਾਕੇਬੰਦੀ ਦੌਰਾਨ 3 ਗੱਡੀਆਂ ਨੂੰ ਰੋਕ ਤਲਾਸ਼ੀ ਲੈਣ ਤੇ ਉਹਨਾਂ ਚ ਕਰੀਬ 50 ਪੇਟੀਆ  ਅੰਗਰੇਜ਼ੀ ਸ਼ਰਾਬ ਜਬਤ ਕੀਤੀ ਗਈ | ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਦੋ ਗੱਡੀ ਚਲਾਕ ਗ੍ਰਿਫਤਾਰ ਕੀਤੇ ਗਏ ਜਦਕਿ ਦੋ ਮੌਕੇ ਤੋਂ ਫਰਾਰ ਹੋ ਗਏ ਅਤੇ ਦੱਸਿਆ ਜਾ ਰਿਹਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ ਚੰਡੀਗੜ੍ਹ ਤੋਂ ਲਿਆ ਇਹ ਦੋਸ਼ੀ ਇਥੇ ਗੈਰਕਾਨੂੰਨੀ ਢੰਗ ਨਾਲ ਵੇਚਦੇ ਸਨ | ਅਤੇ ਗ੍ਰਿਫਤਾਰ ਨੌਜਵਾਨਾਂ ਤੇ ਪਹਿਲਾ ਵੀ ਸ਼ਰਾਬ ਦੀ ਤਸਕਰੀ ਦੇ ਮਾਮਲੇ ਦਰਜ਼ ਹਨ ਅਤੇ ਜਦਕਿ ਇਸ ਮਾਮਲੇ ਚ ਦੋ ਆਰੋਪੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਕਰ ਰਹੀ ਹੈ |

Leave a Reply

Your email address will not be published. Required fields are marked *