September 21, 2021

Aone Punjabi

Nidar, Nipakh, Nawi Soch

ਫਤਿਹਗੜ੍ਹ ਸਾਹਿਬ ਵਿਖੇ 500 ਲਿਟਰ ਇੱਕ ਮਿੰਟ ਵਿੱਚ ਆਕਸੀਜਨ ਤਿਆਰ ਕਰਨ ਵਾਲੇ ਪਲਾਂਟ ਦਾ ਵਿਧਾਇਕ ਨਾਗਰਾ ਨੇ ਕੀਤਾ ਉਦਘਾਟਨ




<
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਈ ਅਜਾਈਂ ਜਾਨਾਂ ਗਈਆਂ ਹਨ ਅਤੇ ਤੀਜੀ ਬੇਬ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ  ਤਿਆਰੀਆਂ ਕੀਤੀਆਂ ਜਾ ਰਹੀਆਂ ਹਨ  । ਨਾਗਰਾ ਨੇ ਕਿਹਾ ਕਿ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਖੇ ਇੱਕ ਮਿੰਟ ਵਿੱਚ 500 ਲਿਟਰ ਆਕਸੀਜਨ ਤਿਆਰ ਕਰੇਗੀ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਕਸੀਜਨ ਦੀ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਸ ਪਲਾਂਟ ਰਾਹੀਂ ਕਰੀਬ 50 ਬੈੱਡ ਲਗਾਏ ਪਾਈਪਲਾਈਨ ਰਾਹੀਂ ਬੈਡਾਂ ਤੱਕ ਆਕਸੀਜਨ ਪਹੁੰਚੇਗੀ ।ਇਸ ਤੋਂ ਇਲਾਵਾ 24 ਬੈੱਡ ਵਾਲਾ ਇੱਕ ਹੋਰ ਬਲਾਕ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਸਿੱਧੀ ਆਕਸੀਜਨ ਮਰੀਜ਼ਾਂ ਨੂੰ ਮਿਲੇਗੀ 
 

Leave a Reply

Your email address will not be published. Required fields are marked *