October 26, 2021

Aone Punjabi

Nidar, Nipakh, Nawi Soch

ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਅੱਜ ਇਕ ਐੱਮ ਓ ਯੂ ਤੇ ਦਸਖਤ ਕੀਤੇ ਗਏ

1 min read

ਵਾਈਸ ਚਾਂਸਲਰ ਡਾ ਬੂਟਾ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲਵਾ ਇਲਾਕਾ ਕਾਟਨ ਬੈਲਟ ਦਾ ਏਰੀਆ ਸੀ  ਝਾੜ ਘਟਣ ਕਾਰਨ ਇੱਥੇ ਬੀਟੀ ਕਾਟਨ ਦਾ ਬੀਜ ਆਇਆ ਉੱਥੇ ਪੇਸਟੀਸਾਈਡ ਦਾ ਜ਼ਿਆਦਾ ਛੜਕਾ ਹੋਣ ਕਾਰਨ ਇਸ ਇਲਾਕੇ ਵਿੱਚ ਕੈਂਸਰ ਦੀ ਬਿਮਾਰੀ ਵੀ ਫੈਲ ਗਈ ਸੀ  ਉੱਥੇ ਪਾਣੀ ਦੀ ਕਮੀ ਦੇ ਹੁੰਦਿਆਂ ਝੋਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ ਗਈ  ਸਾਡਾ ਉਪਰਾਲਾ ਹੈ ਕਿ ਔਰਗੇਨਿਕ ਖੇਤੀ ਲਿਆ ਕੇ ਇਸ ਖੇਤਰ ਵਿੱਚ ਕਪਾਹ ਦੀ ਖੇਤੀ ਨੂੰ ਦੁਬਾਰਾ ਚਾਲੂ ਕੀਤਾ ਜਾਵੇ  ਅਤੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਕਪਾਹ ਸੰਬੰਧੀ ਛੋਟੇ ਛੋਟੇ ਪ੍ਰਾਜੈਕਟ ਲਾਏ ਜਾਣ  ਇਸ ਲਈ ਅਸੀਂ ਦੋ ਕੰਪਨੀਆਂ ਨਾਲ ਅੱਜ  ਐਗਰੀਮੈਂਟ ਕੀਤੇ ਹਨ  ਸਾਡੀ ਯੂਨੀਵਰਸਿਟੀ ਵੱਲੋਂ ਇਸ ਸੰਬੰਧੀ ਛੋਟੇ ਸਮੇਂ ਦੇ ਕੋਰਸ ਵੀ ਚਾਲੂ ਕਰਾਂਗੇ  

Leave a Reply

Your email address will not be published. Required fields are marked *