July 26, 2021

Aone Punjabi

Nidar, Nipakh, Nawi Soch

ਮਾਲੇਰਕੋਟਲਾ ਦੇ 3 ਯੂਨੀਅਨਾਂ ਦੇ ਪੱਤਰਕਾਰ ਉਦੋਂ ਨਵੀਂ ਜੁਆਇਨ ਕਰਨ ਵਾਲੀ ਡਿਪਟੀ ਕਮਿਸ਼ਨਰ ਦੇ ਪ੍ਰੋਗਰਾਮ ਦਾ ਬਾਈਕਾਟ

1 min read

ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਮਾਲੇਰਕੋਟਲਾ ਪ੍ਰਸ਼ਾਸ਼ਨ ਵੱਲੋਂ ਓਹਨਾਂ ਨੂੰ ਡੇਢ ਵਜੇ ਰੈਸਟ ਹਾਊਸ ਚ ਬੁਲਾ ਕੇ ਓਹਨਾ ਲਈ ਕੋਈ ਬੈਠਣ ਦਾ ਪਰਬੰਧ ਨਹੀਂ ਕੀਤਾ ਅਤੇ ਪੱਤਰਕਾਰ ਆਖਕਰ ਰੋਸ ਵਜੋ ਜ਼ਮੀਨ ਤੇ ਬੈਠ ਗਏ।ਪੱਤਰਕਾਰ ਅਨੁਸਾਰ ਉਹਨਾਂ ਨੂੰ ਚਾਹ ਪਾਣੀ ਤਾਂ ਕਿ ਦੇਣਾ ਸੀ ਗਰਮੀ ਦੇ ਮੌਸਮ ਦੇ ਚਲਦਿਆਂ ਪਾਣੀ ਤੱਕ ਵੀ ਨਹੀਂ ਦਿੱਤਾ ਗਿਆ।ਏਥੇ ਹੀ ਬੱਸ ਨਹੀਂ ਉਹਨਾਂ ਨੂੰ ਇਹ ਵੀ ਦਸਿਆ ਗਿਆ ਕਿ ਸਿਰਫ ਦੋ ਪੱਤਰਕਾਰ ਹੀ ਮੈਡਮ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਬਾਈਟ ਲੈ ਸਕਦੇ ਹਨ।ਏਸੇ ਨੂੰ ਦੇਖਦੇ ਹੋਏ ਪੱਤਰਕਾਰਾਂ ਨੇ ਫੈਸਲਾ ਕੀਤਾ ਕਿ ਇਹ ਅੱਜ ਦੇ ਪ੍ਰੋਗਰਾਮ ਦਾ ਬਾਈਕਾਟ ਕਰਨਗੇ।

Leave a Reply

Your email address will not be published. Required fields are marked *