November 30, 2021

Aone Punjabi

Nidar, Nipakh, Nawi Soch

ਲੁਧਿਆਣਾ ਦੇ ਏ ਡੀ ਸੀ ਪੀ ਵੰਨ ਵੱਲੋਂ ਸ਼ਹਿਰ ਚ ਕੱਢਿਆ ਗਿਆ ਫਲੈਗ ਮਾਰਚ, ਕਿਹਾ ਲੋਕ ਕਰੋਨਾ ਨਿਯਮਾਂ ਦੀ ਕਰਨ ਪਾਲਣਾ

1 min read
ਲੁਧਿਆਣਾ ਦੇ ਏ ਡੀ ਸੀ ਪੀ ਵੰਨ ਵੱਲੋਂ ਸ਼ਹਿਰ ਚ ਕੱਢਿਆ ਗਿਆ ਫਲੈਗ ਮਾਰਚ, ਕਿਹਾ ਲੋਕ ਕਰੋਨਾ ਨਿਯਮਾਂ ਦੀ ਕਰਨ ਪਾਲਣਾ 


ਲੁਧਿਆਣਾ ਦੀ ਏਡੀਸੀਪੀ 1 ਪਰੱਗਿਆ ਜੈਨ ਵੱਲੋਂ ਅੱਜ ਚੌੜਾ ਬਾਜ਼ਾਰ ਤੇ ਘੰਟਾਘਰ ਮਾਰਕੀਟ ਇਲਾਕੇ ਵਿਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿਚ ਵੱਡੀ ਤਦਾਦ ਚ ਪੁਲਿਸ ਫੋਰਸ ਮੌਜੂਦ ਰਹੀ ਇਸ ਦੌਰਾਨ ਉਹ ਖੁਦ ਇਸ ਫਲੈਗ ਮਾਰਚ ਦੀ ਅਗਵਾਈ ਕਰਦੇ ਵਿਖਾਈ ਦਿੱਤੇ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਇਕ ਪ੍ਰਗਿਆ ਜੈਨ ਨੇ ਕਿਹਾ ਕਿ ਹੈ ਸ਼ਹਿਰ ਵਿੱਚ ਜੋ ਮਿੰਨੀ ਲੋਕਡੌਨ ਲਗਾਇਆ ਗਿਆ ਹੈ ਉਸ ਦੀ ਪਾਲਣਾ ਕਰਵਾਉਣ ਲਈ ਅੱਜ ਸ਼ਹਿਰ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਲੋਕ ਵੱਧ ਤੋਂ ਵੱਧ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨਉਨ੍ਹਾਂ ਕਿਹਾ ਕਿ ਅੱਜ ਵੀ ਪ੍ਰਸ਼ਾਸ਼ਨ ਵੱਲੋਂ ਕੁਝ ਦੁਕਾਨਾਂ ਖੋਲਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਅਤੇ ਉਹਨਾਂ ਤੋਂ ਇਲਾਵਾ ਜੇਕਰ ਕੋਈ ਹੋਰ ਵੀ ਦੁਕਾਨ ਆਪ ਖੋਲ੍ਹਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ…ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰਨਾ ਨਿਯਮਾਂ ਦੀ ਪਾਲਣਾ ਕਰਨ।

Leave a Reply

Your email address will not be published. Required fields are marked *