ਸਬ ਡਵੀਜਨ ਮੋੜ ਮੰਡੀ ਵਿਖੇ ਅੱਜ ੳੇੁਸ ਸਮੇ ਹੰਗਾਮਾ ਹੋ ਗਿਆਂ ਜਦੋ ਮੰਡੀ ਦੇ ਇੱਕ ਸਮਾਜ ਸੇਵੀ ਦੇ ਘਰ ਬਿਜਲੀ ਚੈਕਿੰਗ ਕਰਨ ਆਏ ਇੰਨਫੋਰਸਮੈਟ ਦੀ ਟੀਮ
1 min read

ਸਬ ਡਵੀਜਨ ਮੋੜ ਮੰਡੀ ਵਿਖੇ ਅੱਜ ੳੇੁਸ ਸਮੇ ਹੰਗਾਮਾ ਹੋ ਗਿਆਂ ਜਦੋ ਮੰਡੀ ਦੇ ਇੱਕ ਸਮਾਜ ਸੇਵੀ ਦੇ ਘਰ ਬਿਜਲੀ ਚੈਕਿੰਗ ਕਰਨ ਆਏ ਇੰਨਫੋਰਸਮੈਟ ਦੀ ਟੀਮ ਨੂੰ ਕੁੱਝ ਗਲਤ ਨਾ ਮਿਲਣ ਤੇ ਦਾ ਮੰਡੀ ਵਾਸੀਆਂ ਨੇ ਘਿਰਾਉ ਲਿਆ,ਮੰਡੀ ਵਾਸੀਆਂ ਨੇ ਬਿਜਲੀ ਵਿਭਾਗ ਅਤੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ,ਸਮਾਜ ਸੇਵੀ ਸੁਨੀਲ ਕੁਮਾਰ ਗਰਗ ਨੇ ਅੱਜ ਦੁਪਿਹਰ ਸਮੇ ਉਸ ਦੀ ਪਤਨੀ ਦਾ ਫੋਨ ਆਈਆਂ ਕਿ ਕੁੱਝ ਅਣਪਛਾਤੇ ਵਿਅਕਤੀ ਘਰੇ ਚੈਕਿੰਗ ਕਰ ਰਹੇ ਹਨ ਪਰ ਜਦੋ ਮੈ ਗਿਆ ਤਾਂ ਉਹ ਚੈਕਿੰਗ ਕਰਕੇ ਚੁੱਕੇ ਸਨ ਤੇ ਉਹਨਾਂ ਨੂੰ ਕੋਈ ਵੀ ਖਾਮੀ ਨਹੀ ਮਿਲੀ ਇੰਨੇ ਵਿੱਚ ਮੰਡੀ ਵਾਸੀ ਇੱਕਠੇ ਹੋ ਗਏ ਜਿੰਨਾ ਇੰਨਸਫੋਰਸਮੈਟ ਦੀ ਗੱਡੀ ਨੂੰ ਰੋਕ ਲਿਆ ਤੇ ਨਾਰੇਬਾਜੀ ਕਰਨੀ ਸੁਰੂ ਕਰ ਦਿੱਤੀ, ਸਮਾਜ ਸੇਵੀ ਸੁਨੀਲ ਕੁਮਾਰ ਗਰਗ ਨੇ ਦੱਸਿਆਂ ਕਿ ਨਾ ਹੀ ਉਹਨਾਂ ਪਹਿਲਾ ਆਪਣੀ ਪਛਾਣ ਦੱਸੀ ਤੇ ਨਾ ਹੀ ਉਹਨਾਂ ਨਾਲ ਕੋਈ ਲੇਡੀਜ ਮੁਲਾਜਮ ਸੀ,ਉਹਨਾਂ ਕਿਹਾ ਇੰਨਾ ਮੁਲਾਜਮਾਂ ਖਿਲ਼ਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਤੋ ਅਜਿਹਾ ਨਾ ਕਰਨ ਤੋ ਵੀ ਰੋਕ ਲਗਾਉਣੀ ਚਾਹੀਦੀ ਹੈ