ਸਹੁੰ ਚੁੱਕ ਸਮਾਗਮ ਤੋ ਪਹਿਲਾ ਭਗਵੰਤ ਮਾਨ ਨੇ ਲੋਕਾ ਨੂੰ ਦਿੱਤਾ ਮੈਸੇਜ਼
1 min read
ਭਗਵੰਤ ਮਾਨ ਨੇ ਲੋਕਾ ਨੂੰ ਕਿਹਾ ਕਿ ਸਹੁੰ ਚੁੱਕ ਸਮਾਗਮ ਮੇਰੇ ਇੱਕਲੇ ਲਈ ਨਹੀ ਆਪਣੇ ਸਾਰਿਆ ਲਈ ਤੇ 3 ਕੋਰ ਲੋਕ ਸਹੁੰ ਚੱੁਕਣਗੇ। ਤੇ ਆਂਪਾ ਸਾਰਿਆ ਨੇ ਮਿਲਕੇ ਭਗਤ ਸਿੰਘ ਦੇ ਸੁਪਨਿਆ ਨੂੰ ਪੂਰਾ ਕਰਨਾ ਹੈ।ਇਹ 16 ਤਾਰੀਖ ਨੂੰ ਆਪਾ ਉਹਨਾ ਦੀ ਸੋਚ ਨੂੰ ਅਸਲ ਰੂਪ ਦੇਣਾ ਹੈ।ਮੈ ਇੱਕਲਾ ਮੁੱਖ ਮੰਤਰੀ ਨਹੀ ਬਣਿਆ ਤੁਸੀ ਸਾਰੇ ਮੇਰੇ ਨਾਲ ਬਣੇ ਹੋ।ਇਹ ਜੋ ਸਰਕਾਰ ਹੈ ਤੁਹਾਡੀ ਸਭ ਦੀ ਆਪਣੀ ਸਰਕਾਰ ਹੋਏਗੀ।16 ਤਾਰੀਖ ਦਿਨ ਬੁੱਧਵਾਰ ਨੂੰ ਪਿੰਡ ਖਟਕੜ ਕਲਾਂ ਵਿਖੇ ਪਹੁੰਚਣ ਦੀ ਕਿਰਪਾ ਕਰਨਾ।ਉਸ ਦਿਨ ਮੇਰੇ ਵੀਰ ਦੋਸਤ ਸਿਰ ਤੇ ਬਸੰਤੀ ਰੰਗ ਦੀ ਪੱਗ ਬਣਨ ਤੇ ਔਰਤਾਸਿਰ ਤੇ ਬਸੰਤੀ ਰੰਗ ਦੀ ਚੰੁਨੀ ਜਾ ਦੁੱਪਟਾ ਲੈ ਕੇ ਆਉਣ ਜੀ। ਖਟਕੜ ਕਲਾਂ ਨੂੰ ਉਸ ਦਿਨ ਆਪਾ ਬਸੰਤੀ ਰੰਗ ਦੇ ਵਿੱਚ ਰੰਗ ਦੇਣਾ ਹੈ।ਮੈ ਭਗਵੰਤ ਮਾਨ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰਾਗਾ। ਤੇ ਫਿਰ ਭਗਵੰਤ ਮਾਨ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ।
