September 29, 2022

Aone Punjabi

Nidar, Nipakh, Nawi Soch

ਸਾਈਕਲ ਉਦਯੋਗ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਦੌਰਾਨ ਭਿੜੇ ਦੋ ਗਰੁੱਪ,ਪ੍ਰਧਾਨ ਚਾਵਲਾਂ ਦੀ ਉੱਤਰੀ ਦਸਤਾਰ

1 min read




ਲੁਧਿਆਣਾ ਦੇ ਗਿੱਲ ਰੋਡ ਸਥਿਤ ਯੂਨਾਈਟਡ ਸਾਈਕਲ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਦੌਰਾਨ ਦੋ ਗਰੁੱਪ ਆਪਸ ਵਿੱਚ ਬਹਿਸਦੇ ਹੋਏ ਭਿੜ ਗਏ  ਇਸ ਦੌਰਾਨ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪ੍ਰਧਾਨ ਡੀ ਐਸ ਚਾਵਲਾ ਦੇ ਗਿਰਣ ਕਾਰਨ ਪੱਗ ਉਤਰ ਗਈ ਇਸ ਮੌਕੇ ਤੇ ਮੌਜੂਦ ਲੋਕਾਂ ਅਤੇ ਪੁਲਸ ਪ੍ਰਸ਼ਾਸਨ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ  

Leave a Reply

Your email address will not be published. Required fields are marked *