September 21, 2021

Aone Punjabi

Nidar, Nipakh, Nawi Soch

ਸਿੱਪੀ ਗਿੱਲ ਦੇ ਪ੍ਰੈੱਸ ਕਾਨਫ਼ਰੰਸ; ਦੋਸ਼ਾਂ ਨੂੰ ਕੀਤਾ ਖਾਰਜ

1 min read

ਪੰਜਾਬੀ ਗਾਇਕ ਸਿੱਪੀ ਗਰੇਵਾਲ ਵੱਲੋਂ ਆਏ ਲੁਧਿਆਣਾ ਦੇ ਮਲਹਾਰ ਰੋਡ ਸਥਿਤ ਇਕ ਨਿਜੀ ਰੈਸਟੋਰੈਂਟ ਵਿੱਚ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਨ੍ਹਾਂ ਇਸ ਦੌਰਾਨ ਉਨ੍ਹਾਂ ਉੱਪਰ ਜੋਗਿੰਦਰ ਸਿੰਘ ਬਾਸੀ ਨਾਮਕ ਵਿਅਕਤੀ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਰੀ ਕੀਤਾ। ਸਿੱਪੀ ਗਰੇਵਾਲ ਨੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਲਗਾਏ ਗਏ ਦੋਸ਼ ਮਨਘੜਤ ਹਨ ਅਤੇ ਉਸ ਵੱਲੋਂ ਪੇਸ਼ ਕੀਤੇ ਗਏ ਸਬੂਤ ਵੀ ਗ਼ਲਤ ਹਨ, ਜਦ ਕਿ ਇਹ ਵਿਅਕਤੀ ਇਕ ਟੀਵੀ ਸ਼ੋਅ ਰਾਹੀਂ ਲੋਕਾਂ ਨਾਲ ਧੋਖਾ ਕਰ ਰਿਹਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਮਾਮਲੇ ਨੂੰ ਲੈ ਕੇ ਇਕ ਆਈਪੀਐਸ ਅਫ਼ਸਰ ਵੱਲੋਂ ਜਾਂਚ ਵੀ ਕੀਤੀ ਗਈ ਹੈ ਅਤੇ ਉਕਤ ਵਿਅਕਤੀ ਖਿਲਾਫ਼ ਸਬੂਤ ਪਾਏ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਪਰਿਵਾਰ ਦੇ ਖ਼ਿਲਾਫ਼ ਅਜਿਹੇ ਇਹ ਗਲਤ ਪ੍ਰਚਾਰ ਕੀਤਾ ਗਿਆ ਤਾਂ ਆਉਂਦੇ ਦਿਨਾਂ ਚ ਸਖਤ ਐਕਸ਼ਨ ਲਿਆ ਜਾਵੇਗਾ

Leave a Reply

Your email address will not be published. Required fields are marked *