4 ਕੁਇੰਟਲ 84 ਕਿੱਲੋ ਚੂਰਾ ਪੋਸਤ ਸਮੇਤ 1 ਦੋਸ਼ੀ ਕਾਬੂ, 3 ਫ਼ਰਾਰ, 2 ਕਾਰਾਂ ਵੀ ਬਰਾਮਦ
1 min read
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ, 7 ਮੋਬਾਇਲ ਫੋਨ, 10 ਦੋਪਹੀਆ ਵਾਹਨ, 2 ਲੈਪਟਾਪ ਤੇ 6500 ਰੁਪਏ ਵੀ ਬਰਾਮਦ।
ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋ ਲੁਧਿਆਣਾ ਦੇ ਥਾਣਾ ਕੂੰਮਕਲਾਂ ਦੀ ਪੁਲਿਸ ਨੇ 4 ਕੁਇੰਟਲ 84 ਕਿੱਲੋ ਭੁੱਕੀ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ ਜਦਕਿ ਉਸ ਦੇ 3 ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ, ਦੋਸ਼ੀ ਦੇ ਕਬਜ਼ੇ ਚੋਂ ਦੋ ਕਾਰਾਂ ਵੀ ਬਰਾਮਦ ਹੋਈਆਂ ਹਨ।